ਵਿਕੀਸਰੋਤ pawikisource https://pa.wikisource.org/wiki/%E0%A8%AE%E0%A9%81%E0%A9%B1%E0%A8%96_%E0%A8%B8%E0%A8%AB%E0%A8%BC%E0%A8%BE MediaWiki 1.39.0-wmf.25 first-letter ਮੀਡੀਆ ਖ਼ਾਸ ਗੱਲ-ਬਾਤ ਵਰਤੋਂਕਾਰ ਵਰਤੋਂਕਾਰ ਗੱਲ-ਬਾਤ ਵਿਕੀਸਰੋਤ ਵਿਕੀਸਰੋਤ ਗੱਲ-ਬਾਤ ਤਸਵੀਰ ਤਸਵੀਰ ਗੱਲ-ਬਾਤ ਮੀਡੀਆਵਿਕੀ ਮੀਡੀਆਵਿਕੀ ਗੱਲ-ਬਾਤ ਫਰਮਾ ਫਰਮਾ ਗੱਲ-ਬਾਤ ਮਦਦ ਮਦਦ ਗੱਲ-ਬਾਤ ਸ਼੍ਰੇਣੀ ਸ਼੍ਰੇਣੀ ਗੱਲ-ਬਾਤ ਲੇਖਕ ਲੇਖਕ ਗੱਲ-ਬਾਤ ਪੋਰਟਲ ਪੋਰਟਲ ਗੱਲ-ਬਾਤ ਪ੍ਰਕਾਸ਼ਕ ਪ੍ਰਕਾਸ਼ਕ ਗੱਲ-ਬਾਤ ਲਿਖਤ ਲਿਖਤ ਗੱਲ-ਬਾਤ ਅਨੁਵਾਦ ਅਨੁਵਾਦ ਗੱਲ-ਬਾਤ ਪੰਨਾ ਪੰਨਾ ਗੱਲ-ਬਾਤ ਇੰਡੈਕਸ ਇੰਡੈਕਸ ਗੱਲ-ਬਾਤ TimedText TimedText talk ਮੌਡਿਊਲ ਮੌਡਿਊਲ ਗੱਲ-ਬਾਤ ਗੈਜਟ ਗੈਜਟ ਗੱਲ-ਬਾਤ ਗੈਜਟ ਪਰਿਭਾਸ਼ਾ ਗੈਜਟ ਪਰਿਭਾਸ਼ਾ ਗੱਲ-ਬਾਤ ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/239 250 44058 141464 112552 2022-08-21T07:30:32Z Tamanpreet Kaur 606 /* ਪ੍ਰਮਾਣਿਤ */ proofread-page text/x-wiki <noinclude><pagequality level="4" user="Tamanpreet Kaur" /></noinclude>ਹੋਂਦ ਇਕ ਗੀਤ ਬਣ ਗਈ ਹੈ ਕਿਸੇ ਦੇ ਕੰਨਾਂ ਲਈ .... ਤੇ ਉਹ ਗੜ੍ਹਕਦਾ ਸਮੁੰਦਰ ਹੈ ........ {{gap}}ਉਹਨੇ ਮੈਨੂੰ ਦਸਿਆ, ਉਹਦਾ ਪਿਓ ਜਹਾਜ਼ਾਂ ਵਿਚ ਨੌਕਰ ਸੀ, ਪਿਛਲੀ ਵਡੀ ਲੜਾਈ ਵੇਲੇ ਬੰਬ ਵਜਾ ਤੇ ਉਹ ਡੁਬ ਕੇ ਮਰ ਗਿਆ। ਉਹਦੀ ਬੁਢੀ ਮਾਂ ਹੈ, ਇਕ ਬਾਲ-ਭਰਾ - ਤੇ ਘਰ ਦਾ ਗੁਜ਼ਾਰਾ ਉਹਦੇ ਸਿਰ ਹੈ। "ਸਾਹਿਬ, ਚੋਰੀ ਕਰੇਂ ਤੋਂ ਕੈਦ ਕਾ ਡਰ ਹੈ - ਇਸ ਧੰਦੇ ਮੈਂ ਤੋਂ ਸਿਰਫ਼ ਕਭੀ ਕਭੀ ਕੋਈ ਸੰਤਰੀ ਪੰਟ ਕਰ ਹੀ ਖ਼ਲਾਸ ਕਰ ਦੇਤਾ ਹੈ। ਮੈਂ ਨੇ ਮਾਂ ਕੋ ਬਤਾਇਆ ਹੈ - ਮੈਂ ਬਿਜ਼ਨੈਸ ਕਰਤਾ ਹੂੰ - ਏਕ ਦੋਸਤ ਕੀ ਦੁਕਾਨ ਪੇ ਸ਼ਾਮ ਸੇ ਰਾਤ ਤਕ ਬੈਠਤਾ ਹੂੰ।" ਤੇ ਮੇਰੇ ਛੋਟੇ ਭਰਾ ਜਿਡੇ ਮੁੰਡੇ ਦੇ ਮੂੰਹ ਤੇ ਇਕ ਅਜਿਹੀ ਆਪਾ-ਗਿਲਾਨੀ ਆ ਗਈ, ਜਿਹੜੀ ਬੜੀ ਵਡੀ ਉਮਰ ਵਿਚ ਹੀ ਆ ਸਕਦੀ ਹੈ, "ਮੈਂ ਨੇ ਆਪਨੇ ਛੋਟੇ ਭਾਈ ਕੋ ਪੜ੍ਹਾਨੇ ਡਾਲਾ ਹੂਆ ਹੈ। ਉਸ ਕੋ ਕਿਸੀ ਸਾਫ਼ ਧੰਦੇ ਪੇ ਲਗਾਉਂਗਾ। ਸਾਹਿਬ, ਦਰਜ਼ੀ ਕਾ ਕਾਮ ਕੋਸਾ ਹੈ?..." {{gap}}ਤੇ ਉਹ ਚਲਾ ਗਿਆ। ਗੋਰੇ ਜਹਾਜ਼ੀਆਂ ਦਾ ਇਕ ਟੋਲਾ ਉਹਨੂੰ ਦੂਰ ਦਿਸ ਪਿਆ ਸੀ। {{gap}}'ਨਿਓਨ ਬਤੀਆਂ' ਉਸੇ ਤਰ੍ਹਾਂ ਬਲ-ਬੁਝ ਰਹੀਆਂ ਸਨ। ਕਲ ਚੌਰੰਘੀ ਦੇ ਮੈਦਾਨ ਵਿਚ ਇਕ ਬੜਾ ਵਡਾ ਜਲਸਾ ਹੋਇਆ ਸੀ। ਓਥੇ ਇਕ ਮਜ਼ਦੂਰ ਨੇ ਕਿਹਾ ਸੀ, "ਉਹ ਦੇਖੋ ਮਜ਼ਦੂਰਾਂ ਦਾ ਖ਼ੂਨ ਬਲ ਰਿਹਾ ਏ।" ਤੇ ਜਲਸੇ ਵਿਚ ਬੈਠੇ ਇਕ ਲਖ ਲੋਕ ਜਿਵੇਂ ਕੀਲੇ ਹੋਏ, ਇਨ੍ਹਾਂ ਬਤੀਆਂ ਵਲ ਤਕਣ ਲਗ ਪਏ ਸਨ। ਰੋਜ਼ ਇਹ ਉਹਨਾਂ ਨੂੰ ਛਲਦੀਆਂ ਰਹੀਆਂ ਸਨ, ਇਕ ਮਿਕਨਾਤੀਸ ਵਾਂਗ ਉਹਨਾਂ ਦੇ ਬੋਝਿਆਂ ਵਿਚੋਂ ਪੈਸੇ ਖਿਚਦੀਆਂ<noinclude>{{left|੨੫੪}}</noinclude> k6ins2npiit107estpkr5m0ecwfohij ਫਰਮਾ:PAGES NOT PROOFREAD 10 44478 141463 141436 2022-08-21T04:54:09Z Phe-bot 76 Pywikibot 7.5.2 wikitext text/x-wiki 13681 nsrwsix2tmexhd2vhvgkh100rmuxfor